'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

15 February 2015

ਉਰਦੂ ਗਜ਼ਲ

ਕੋਈ ਜਾਣਾ ਪਹਿਚਾਨਾ ਘਰ ਨਹੀ ਹੈ
ਯੇ ਬਿਲਕੁਲ ਤੇਰਾ ਸ਼ਹਿਰ ਨਹੀ ਹੈ

ਆਜ ਹਰ ਸੂ ਲਗੇ ਉਦਾਸ ਉਦਾਸ
ਕੋਈ ਤੋ ਹੈ ਜੋ ਆਜ ਇਧਰ ਨਹੀ ਹੈ

ਯਹਾਂ ਫਜ਼ੂਲ ਹੀ ਲਗਤੀ ਹੈਂ ਤੁਹਿਮਤੇਂ
ਵੈਸੇ ਤੋ ਬੇਦਾਗ ਕੋਈ ਬਸ਼ਰ ਨਹੀਂ ਹੈ

ਅੱਦਬ ਸੇ ਰਹੋਗੇ ਤੋ ਪਾਓਗੇ ਇਜ਼ਤ
ਵਰਨਾ ਯਹਾਂ ਕੋਈ ਹੱਮਸਫਰ ਨਹੀ ਹੈ

ਖੁਦ ਕੋ ਪਹਿਚਾਨੋਂ, ਫਿਰ ਦੂਸਰੋਂ ਕੋ
ਯੇ ਅਸੂਲ ਤੋ ਅਛਾ ਹੈ, ਮਗਰ ਨਹੀ ਹੈ

ਪਹਿਲੂ ਮੈਂ ਦਰਦ ਕਾ, ਤੂਫਾਂ ਸਾ ਉਠੇ
"ਥਿੰਦ"ਬੱਸ ਆਜ ਤੇਰੀ ਖਬਰ ਨਹੀ ਹੈ॥
  
          ਇੰਜ:ਜੋਗਿੰਦਰ ਸਿੰਘ  "ਥਿੰਦ"
                          ( ਸਿਡਨੀ )


08 February 2015

                  
                 

9 Feb 2015

ਸੌਖਾ ਸਫ਼ਰ(ਸੇਦੋਕਾ)

1.

ਮੈਂ ਸੁਪਨਾ  ਹਾਂ
ਟੁੱਟ  ਜਾਵਾਂ ਸਵੇਰੇ
ਆਸ ਰੱਖ, ਆਵਾਂਗਾ
ਕਦੀ ਤਾਂ ਮਿਲੂ
ਤੇਰੇ ਦਿਲ ਵਿੱਚ ਥਾਂ
ਰੱਜ ਫਿਰ ਜੀ ਲਵਾਂ। 

2.
ਦਰਦ ਮਾਣ
ਰਹਿਮਤਾਂ ਦਾ ਨੂਰ
ਦਾਤਾ ਭਰੇ ਸਰੂਰ
ਪਕੜ ਸਾਜ਼
ਅਜਿਹੀ ਕੱਢ ਸੁਰ 
ਹੋਵੇ ਸੌਖਾ ਸਫ਼ਰ। 


ਇੰਜ: ਜੋਗਿੰਦਰ ਸਿੰਘ "ਥਿੰਦ"                      
 ( ਸਿਡਨੀ )