'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 June 2015

ਗਜ਼ਲ


ਯੇਹ ਕਿਆ ਜਲਾ, ਜੋ ਇਤਨਾਂ ਧੂਆਂ ਸਾ ਹੋ ਗਿਆ
ਕੋਈ ਦਿਲ ਹੀ ਹੋਗਾ ਜਿਸ ਕਾ ਯੇ ਤਮਾਸ਼ਾ ਹੋ ਗਿਆ

ਕਿਓਂ ਕੈਸੇ ਆਤਾ ਹੈ ਆਦਮੀ,ਇਸ ਜਹਾਂ ਫਾਨੀ ਮੇ਼
ਬਾਤ ਇਤਨੀ ਹੀ ਹੈ ਕਿ ਬਸ ਏਕ ਹਾਦਸਾ ਹੋ ਗਿਆ

ਜੋ ਕਭੀ ਮਿਲਤਾ ਥਾ,ਹਮੇਂ ਹਮੇਸ਼ਾ ਬਗਲਗੀਰ ਹੋ ਕਰ
ਵੋਹ ਗੈਰ ਸੇ ਭੀ ਬੜ ਕਰ,ਆਜ ਨਾਸ਼ਿਨਾਸਾ ਹੋ ਗਿਆ

ਮਿਹਰਬਾਨੋ਼ ਨੇ ਕੀ ਹਮ ਪਰ,ਐਸੀ ਐਸੀ ਮਿਹਰਬਾਨੀਆਂ
ਖੁਦਾ ਭੀ ਦੇਖ ਕਰ ਯਿਹ,ਆਜ ਬਦਹਵਾਸਾ ਹੋ ਗਿਆਂ

ਉਨ ਕੀ ਬੇਰੁਖੀ ਪਰ ਹਮ,ਯਕੀਂ ਕਰੇ਼ ਤੋ ਕਰ਼ੇ਼ ਕੈਸੇ
ਸੁਣਾ ਤੋ ਥਾ ਉਸੇ, ਚਾਹਿਨੇ ਵਾਲਾ ਬਾਦਸ਼ਾਹ ਹੋ ਗਿਆਂ

ਬਹੁਤ ਹੂਈਏ ਗੁਨਾਂਹਿ ਹੀ ਗੁਨਾਂਹਿ,ਤੁਮ ਬਸ ਛੋੜ ਦੋ
"ਥਿੰਦ"ਅਭ ਤੋ ਦੇਖ ਲੋ,ਕਿ ਖਤਮ ਫਾਸਲਾ ਹੋ ਗਿਆਂ

ਇੰਜ:ਜੋਗਿੰਦਰ ਸਿੰਘ "ਥਿੰਦ"
(ਸਿਡਨੀ)

12 June 2015

                       ਗਜ਼ਲ

ਘਰ ਮੇਂ ਭੀ ਸੋਚ ਕਰ ਬੋਲੋ,ਦੀਵਾਰੋਂ ਕੇ ਭੀ ਕਾਨ ਹੋਤੇ ਹੈਂ    
ਭੋਲੀ ਭਾ਼ਲੀ ਸੂਰਤ ਵਾਲੇ, ਅਕਸਰ ਛੁਪੇ ਸ਼ੈਤਾਂਨ ਹੋਤੇ ਹੈਂ

ਤਮਾਸ਼ਾ ਨਾ ਬਣਾੲਿਆ ਕਰੋ ਕਭੀ,ਕਿਸੀ ਕੀ ਮਜਬੂਰੀ ਕਾ
ਮਜ਼ਲੂਮੋਂ ਕੀ ਆਂਹੋਂ ਕੇ ਪੀਛੇ, ਛੁਪੇ ਹਜ਼ਾਰੋ ਤੂਫਾਂਨ ਹੋਤੇ ਹੈਂ

ਕਬ ਤਕ ਚਲੋਗੇ ਐਸੇ ਹੀ,ਤੁਮ ਗੈਰ ਕੇ ਕੰਧੋਂ ਪਕੜ ਕਰ 
ਅਪਣੇ ਦਮ ਪਰ ਚਲਨੇ ਵਾਲੋਂ ਕੇ ਪਾਸਬਾਂ ਭਗਵਾਨ ਹੋਤੇ ਹੈਂ

ਝੁਕ ਜਾਣਾਂ ਵਕਤ ਕੇ ਅਾਗੇ, ਬਹੁਤ ਬੜੀ ਬਾਤ ਹੋਤੀ ਹੈ
ਨਾ ਝੁਕਣੇ ਸੇ ਜੋ ਟੂਟ ਜਾਂਏਂ, ਵੋਹ ਕਿਤਨੇ ਨਾਦਾਨ ਹੋਤੇ ਹੈਂਂ

ਹਵਾਓਂ ਕੇ ਅਗੇ ਕਭੀ ਕੋਈ, ਚਰਾਗ਼ ਠਹਿਰ ਨਹੀ ਸਕਤਾ
ੳੁਨਕੋ ਕਿਆਂ ਹੈ ਡਰ, ਜਿਨਕੇ ਪੁਖ਼ਤਾ ਇੰਤਜ਼ਾਮ ਹੋਤੇ ਹੈਂ

"ਥਿੰਦ" ਮੁਠੀ ਮੇਂ ਤੁਮ ਅਪਣੀ, ਸੂਰਜ ਕੋ ਅਭੀ ਬਂਦ ਕਰ ਲੇ
ਗਿਆ ਵਕਤ ਨਹੀ ਆਤਾ,ਇੰਸਾਨ ਫਿਰ ਪਸ਼ੇਮਾਨ ਹੋਤੇ ਹੈਂ

                          ਇੰਜ: ਜੋਗਿੰਦਰ ਸਿੰਘ : ਥਿੰਦ"
                                               (ਸਿਡਨੀ) 


11 June 2015

ਚੀਸ ਕਲੇਜੇ (ਚੋਕਾ)

ਇੱਕ ਸੋਚ ਸੀ 
ਮੈਨੂੰ ਜੋ ਕਹਿ ਗਈ 
ਮੇਰੀ ਮੰਜ਼ਿਲ
ਪਿੱਛੇ ਹੀ ਰਹਿ ਗਈ
ਸੁੱਕਾ ਹੈ ਰੁੱਖ 
ਮਾਰੂਥਲ 'ਨ੍ਹੇਰੀਆਂ 
ਹੁਣ ਤਾਂ ਜਾਨ 
ਲੱਬਾਂ 'ਤੇ ਬਹਿ ਗਈ 
ਦੁੱਖ ਦਰਦ 
ਵੰਡਾਓਣ ਵਾਲਿਆ
ਓਏ ਕਿੱਥੇ ਤੂੰ 
ਇੱਕ ਚੀਸ ਕਲੇਜੇ
ਹਾਂ, ਰਹਿ ਗਈ 
ਵੇਖ ਆਸਾਂ ਦੀ ਲਾਟ
 ਓ 'ਦਿਲਜਲੀ' 
ਗਮ ਖਾਰ ਬਣ ਕੇ
ਧੁਰ ਅੰਦਰ
ਕਿਤੇ ਜੋ ਲਹਿ ਗਈ
ਆਪਣੀ ਅੱਗ 
ਹੁਣ ਆਪ ਸੇਕ ਤੂੰ 
ਤੇਰੇ ਅੰਦਰ 
ਭਾਵੇਂ ਭੁੱਬਲ ਬਾਕੀ 
ਦੱਬੀ ਹੀ ਰਹਿ ਗਈ। 

ਇੰ :ਜੋਗਿੰਦਰ ਸਿੰਘ 'ਥਿੰਦ'
(ਸਿਡਨੀ)

04 June 2015


                    ਗਜ਼ਲ
ਮੈ ਖੁਸ਼ ਹੂਂ ਮੁਝੇ ਅਪਣੀ ਹੀ ਦੁਣੀਆਂ ਮੇਂ ਰਹਿਣੇ ਦੋ
ਆਜ਼ਾਦ ਹੂਂ ਖੁਲ ਕਰ ਦਿਲ ਕੀ ਬਾਤ ਕਹਿਣੇ ਦੋ

ਕਿਓਂ  ਦੇਂਦੇ ਹੋ ਲਾਰੇ, ਅਣਦੇਖੇ  ਬੈਹਿਸ਼ਤਾਂ ਦੇ
ਦੇਵਤੇ ਬਨਣਾ ਕੀ ਬਸ ਇੰਸਾਨ ਹੀ ਰਹਿਣੇ ਦੋ

ਸਚ ਦਾ ਹੀ ਪਹਿਰਾ ਦੇਣਾ, ਮਾਨਾ ਕਿ ਔਖਾ ਹੈ
ਜ਼ਹਿਰ ਪਿਆਲਾ ਪੀਣ ਦੀ ਕੁਰਬਾਨੀ ਸਹਿਣੇ ਦੋ

ਕਦੋਂ ਤਕ ਰਖੋਗੇ ਦਰਦਾਂ, ਅਖਾਂ ਵਿਚ ਪਰੋ ਕੇ
ਥੋਹਿੜਾ ਥੋਹਿੜਾ ਕਰ ਕੇ, ਕਦੀ ਤਾਂ ਬਹਿਨੇ ਦੋ

'ਥਿੰਦ' ਹਮੇਸ਼ਾਂ ਡਰਦਾ ਮਜ਼ਲੂਮਾਂ ਦੀਆਂ ਆਹਾਂ ਤੋਂ
ਨਾ ਖਾਹਿ ਮਖਾਹਿ, ਨਿਰਦਈ ਪੁਣੇ ਦੇ ਤਾਹਿਨੇ ਦੋ

                       ਇੰਜ:ਜੋਗਿੰਦਰ ਸਿੰਘ " ਥਿੰਦ"
                                                (ਸਿਡਨੀ)