ਅੱਜਕਲ ਪੰਜਾਬ ਦੇ ਉਤਰੀ ਜ਼ਿਲਿਆਂ ਦਾ ਧਰਤੀ ਹੇਠਲੇ ਪਾਣੀ ਦਾ ਲੈਵਲ ਦਿਨੋ ਦਿਨ ਹੇਠਾਂ ਨੂੰ ਜਾ ਰਿਹਾ ਹੈ । ਤੇ ਦਖਨੀ ਜ਼ਿਲਿਆਂ ਦਾ ਪਾਣੀ ਉਪਰ ਨੂੰ ਆ ਰਿਹਾ ਹੈ । 1960 ਵਿਚ ਪਾਣੀ 15 ਫੁਟ ਤੇ ਸੀ ਤੇ ਹੁਣ 60 ਫੁਟ ਤੋਂ ਵੀ ਥੱਲੇ ਹੈ । ਇਸ ਤੋਂ ਉਲਟ ਦਖਨੀ ਜ਼ਿਲਿਆਂ ਦਾ ਹੈ । ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜੱਦ ਪੰਜਾਬ ਰੇਖਿਸਤਾਨ ਬਣ ਜਾਵੇਗਾ । ਇਸ ਸਾਰੇ ਮਸਲੇ ਨੂੰ ਹਾਇਕੁ ਕਲਮ ਨੇ ਕੁਝ ਇਸ ਤਰਾਂ ਵਰਨਣ ਕੀਤਾ ਹੈ :-
(1)
ਪੰਜਾਬੀ ਲੋਕੋ
ਹੋਸ਼ਇਆਰ ਹੋਜੌ
ਕਿਆਮਤ ਆ ਰਈ
ਪਾਣੀ ਜੀਵਨ
ਜਾਵੇ ਹੇਠਾਂ ਹੀ ਹੇਠਾਂ
ਧਰਤੀ ਬੰਣੂ ਰੇਤ
(2)
ਸਿਆਂਣੇ ਲੋਕੋ
ਸਭ ਤੋਂ ਉਚੀ ਭੁਧੀ
ਕਰੋ ਨਾ ਕੋਈ ਉਪਾ
ਸੰਭਾਲੋ ਵੇਲਾ
ਸਭ ਨੂੰ ਦਸੋ ਬੁਲਾ
ਪਾਣੀ ਦਾ ਕਰੋ ਬਚਾ
ਜੋਗਿੰਦਰ ਸਿੰਘ ਥਿੰਦ
( ਸਿਡਨੀ)
(1)
ਪੰਜਾਬੀ ਲੋਕੋ
ਹੋਸ਼ਇਆਰ ਹੋਜੌ
ਕਿਆਮਤ ਆ ਰਈ
ਪਾਣੀ ਜੀਵਨ
ਜਾਵੇ ਹੇਠਾਂ ਹੀ ਹੇਠਾਂ
ਧਰਤੀ ਬੰਣੂ ਰੇਤ
(2)
ਸਿਆਂਣੇ ਲੋਕੋ
ਸਭ ਤੋਂ ਉਚੀ ਭੁਧੀ
ਕਰੋ ਨਾ ਕੋਈ ਉਪਾ
ਸੰਭਾਲੋ ਵੇਲਾ
ਸਭ ਨੂੰ ਦਸੋ ਬੁਲਾ
ਪਾਣੀ ਦਾ ਕਰੋ ਬਚਾ
ਜੋਗਿੰਦਰ ਸਿੰਘ ਥਿੰਦ
( ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ