R
ਅੱਖਾਂ 'ਚ ਉਹ ਲੱਖ ਪਾਣੀ ਭਰਦੇ ਰਹੇ
ਜ਼ਾਲਮ ਫਿਰ ਵੀ ਜ਼ੁਲਮ ਕਰਦੇ ਰਹੇ।
ਕੀ ਮਿਲੂਗਾ ਹੋਰ ਜ਼ਖਮਾਂ ਨੂੰ ਫਰੋਲ ਕੇ
ਦਰਦ ਓਹੋ ਜੋ ਇਹਨਾਂ 'ਚ ਭਰਦੇ ਰਹੇ
ਸਹੋ ਗੇ ਕਿਨਾਂ 'ਕ ਚਿਰ ਨਾਲ ਮੇਰੇ ਦੋਸਤੋ
ਨਿਸ਼ਤਰ ਤਾਂ ਨਿਤ ਹੀ ਨਵੇਂ ਵਰਦੇ ਰਹੇ
ਪੋ ਫਟਾਲੇ ਬੁਝ ਗਏ ਸ਼ਮ੍ਹਾਂ ਦੇ ਨਾਲ ਉਹ
ਹੱਸ ਹੱਸ ਕੇ ਕਈ ਏਦਾਂ ਵੀ ਮਰਦੇ ਰਹੇ
ਹਵਾ ਨੇ ਅੱਜ ਕੀ ਨੇ, ਮਹਿਕਾਂ ਖਿਲ਼ਾਰੀਆਂ
ਆਸ਼ਕਾਂ ਦੇ ਦਿਲ ਕੀ, ਰਾਤ ਜਲਦੇ ਰਹੇ?
"ਥਿੰਦ" ਹੁਣ ਬਸ ਤਮਾਸ਼ਾ ਬੰਦ ਕਰ ਤੂੰ
ਲੋਕ ਤਾਂ ਐਵੇਂ ਹੀ, ਸਿਫਤਾਂ ਕਰਦੇ ਰਹੇ ।
ਜੋਗਿੰਦਰ ਸਿੰਘ ਥਿੰਦ
(ਸਿਡਨੀ)
( M) 0468400585
ਅੱਖਾਂ 'ਚ ਉਹ ਲੱਖ ਪਾਣੀ ਭਰਦੇ ਰਹੇ
ਜ਼ਾਲਮ ਫਿਰ ਵੀ ਜ਼ੁਲਮ ਕਰਦੇ ਰਹੇ।
ਕੀ ਮਿਲੂਗਾ ਹੋਰ ਜ਼ਖਮਾਂ ਨੂੰ ਫਰੋਲ ਕੇ
ਦਰਦ ਓਹੋ ਜੋ ਇਹਨਾਂ 'ਚ ਭਰਦੇ ਰਹੇ
ਸਹੋ ਗੇ ਕਿਨਾਂ 'ਕ ਚਿਰ ਨਾਲ ਮੇਰੇ ਦੋਸਤੋ
ਨਿਸ਼ਤਰ ਤਾਂ ਨਿਤ ਹੀ ਨਵੇਂ ਵਰਦੇ ਰਹੇ
ਪੋ ਫਟਾਲੇ ਬੁਝ ਗਏ ਸ਼ਮ੍ਹਾਂ ਦੇ ਨਾਲ ਉਹ
ਹੱਸ ਹੱਸ ਕੇ ਕਈ ਏਦਾਂ ਵੀ ਮਰਦੇ ਰਹੇ
ਹਵਾ ਨੇ ਅੱਜ ਕੀ ਨੇ, ਮਹਿਕਾਂ ਖਿਲ਼ਾਰੀਆਂ
ਆਸ਼ਕਾਂ ਦੇ ਦਿਲ ਕੀ, ਰਾਤ ਜਲਦੇ ਰਹੇ?
"ਥਿੰਦ" ਹੁਣ ਬਸ ਤਮਾਸ਼ਾ ਬੰਦ ਕਰ ਤੂੰ
ਲੋਕ ਤਾਂ ਐਵੇਂ ਹੀ, ਸਿਫਤਾਂ ਕਰਦੇ ਰਹੇ ।
ਜੋਗਿੰਦਰ ਸਿੰਘ ਥਿੰਦ
(ਸਿਡਨੀ)
( M) 0468400585
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ