(1)
ਫੁਲ ਤਾਂ ਦਿਸਾਂ
ਪਰ ਬਿਨਾਂ ਮਹਿਕਾਂ
ਸੁੰਗਣ,ਸੁਟ ਦੇਣ
ਮਾਣੀਆਂ ਸੇਜਾਂ
ਟੁਟੇ ਨੇ ਕਈ ਚੂੜੇ
ਤੱਕੇ ਨੇ ਕਈ ਹੰਝੂ
(2)
ਮਾਲੀ ਦੀ ਰੰਬੀ
ਕੁਓਂ ਜੜ੍ਹ ਹੀ ਵੱਢੇ
ਭੁਖ ਹਥੀਂ ਰੜਕੇ
ਦੋ ਜਮਾਂ ਚਾਰ
ਦੋ ਹ੍ੱਥ, ਮੂੰਹ ਨੇ ਛੇ
ਕੋਸਣ, ਲਿਖੇ ਲੇਖ
(3)
ਆਉਂਦਾ ਜਾਂਦਾ
ਦੁਣੀਆਂ ਬੇ-ਫਿਕਰੀ
ਮੋਹਿ-ਸਾਵੇਂ ਅੱਥਰੂ
ਨੀਯਮ ਝੂਠਾ
ਦਿਲ ਤਾਂ ਪੱਥਰ ਨਾ
ਪਲੂ ਹੀ ਭਿਝਣ ਤਾਂ
ਇੰਜ: ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ--ਸਿਡਨੀ)
ਫੁਲ ਤਾਂ ਦਿਸਾਂ
ਪਰ ਬਿਨਾਂ ਮਹਿਕਾਂ
ਸੁੰਗਣ,ਸੁਟ ਦੇਣ
ਮਾਣੀਆਂ ਸੇਜਾਂ
ਟੁਟੇ ਨੇ ਕਈ ਚੂੜੇ
ਤੱਕੇ ਨੇ ਕਈ ਹੰਝੂ
(2)
ਮਾਲੀ ਦੀ ਰੰਬੀ
ਕੁਓਂ ਜੜ੍ਹ ਹੀ ਵੱਢੇ
ਭੁਖ ਹਥੀਂ ਰੜਕੇ
ਦੋ ਜਮਾਂ ਚਾਰ
ਦੋ ਹ੍ੱਥ, ਮੂੰਹ ਨੇ ਛੇ
ਕੋਸਣ, ਲਿਖੇ ਲੇਖ
(3)
ਆਉਂਦਾ ਜਾਂਦਾ
ਦੁਣੀਆਂ ਬੇ-ਫਿਕਰੀ
ਮੋਹਿ-ਸਾਵੇਂ ਅੱਥਰੂ
ਨੀਯਮ ਝੂਠਾ
ਦਿਲ ਤਾਂ ਪੱਥਰ ਨਾ
ਪਲੂ ਹੀ ਭਿਝਣ ਤਾਂ
ਇੰਜ: ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ--ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ