'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

21 January 2013

ਰੁੱਖ

ਰੁੱਖ ਮਨੁੱਖ ਨੂੰ ਸੁੱਖ ਦੇਵੇ 
ਮਨੁੱਖ ਕਿਓਂ ਰੁੱਖ ਨੂੰ ਦੁੱਖ ਦੇਵੇ ।
ਤਿੱਖੜ ਦੁਪਹਿਰ,ਕਹਿਰ ਦੀ ਧੁੱਪ  ਹੋਵੇ 
ਸੁੱਕਾ ਰੁੱਖ ਵੀ ਕੁੱਝ  ਤਾਂ ਸੁੱਖ ਦੇਵੇ ।
ਜਨਮਾਂ ਜਨਮਾਂ ਦੇ ਪਾਪ ਜੇ ਧੋਣੇ 
ਹਰ ਮਨੁੱਖ ਧਰਤੀ ਨੂੰ ਇੱਕ ਰੁੱਖ ਦੇਵੇ ।

ਜੋਗਿੰਦਰ ਸਿੰਘ 'ਥਿੰਦ'


1 comment:

  1. ਬਹੁਤ ਹੀ ਵਧੀਆ ਸੁਨੇਹਾ ਦਿੰਦੀ ਕਵਿਤਾ ।
    ਅੱਜ ਇਸ ਸੁਨੇਹੇ 'ਤੇ ਅਮਲ ਕਰਨ ਦੀ ਸਖਤ ਜ਼ਰੂਰਤ ਹੈ ।
    ਹੋਰ ਲਿਖਤਾਂ ਦੀ ਉਡੀਕ ਰਹੇਗੀ ।
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ