ਕਿੰਨੇ ਕੁ ਤਰਲੇ ਲਵੋਗੇ ,
ਬੁੱਤਾਂ ਅਗੇ ਬੈਠ ਕੇ ।
ਇਨਸਾਨ ਨੂੰ ਆਪਣਾ ਭਗਵਾਨ ,
ਖੁਦ ਹੋਣਾ ਚਾਹੀਦਾ।
ਆਂਖ ਭੀ ਤਰ ਹੋ ਯਹ ਜਰੂਰੀ ਤੋ ਨਹੀਂ ,
ਇਜ਼ਹਾਰੇ ਗਮ ਕੋ ਏਕ ਆਹ ਚਾਹੀਏ ।
ਸਮਝ ਜਾਏਂਗੇ ਸਭ ਲੋਗ ਦਾਸਤਾਂ ਤੇਰੀ
ਬਿਖਰੇ ਹੂਏ ਗੈਸੂ*,ਉਖੜੀ ਸੀ ਨਿਗ੍ਹਾ ਚਾਹੀਏ।
ਬੁੱਤਾਂ ਅਗੇ ਬੈਠ ਕੇ ।
ਇਨਸਾਨ ਨੂੰ ਆਪਣਾ ਭਗਵਾਨ ,
ਖੁਦ ਹੋਣਾ ਚਾਹੀਦਾ।
ਆਂਖ ਭੀ ਤਰ ਹੋ ਯਹ ਜਰੂਰੀ ਤੋ ਨਹੀਂ ,
ਇਜ਼ਹਾਰੇ ਗਮ ਕੋ ਏਕ ਆਹ ਚਾਹੀਏ ।
ਸਮਝ ਜਾਏਂਗੇ ਸਭ ਲੋਗ ਦਾਸਤਾਂ ਤੇਰੀ
ਬਿਖਰੇ ਹੂਏ ਗੈਸੂ*,ਉਖੜੀ ਸੀ ਨਿਗ੍ਹਾ ਚਾਹੀਏ।
" ਥਿੰਦ "
*ਗੈਸੂ= ਵਾਲ
*ਗੈਸੂ= ਵਾਲ
ਲਾਜਵਾਬ ਸ਼ੇਅਰ.....
ReplyDeleteਇਨਸਾਨ ਨੂੰ ਆਪਣਾ ਭਗਵਾਨ
ਖੁਦ ਹੋਣਾ ਚਾਹੀਦਾ.......
ਉਰਦੂ ਦੇ ਲਫਜ਼ਾਂ ਦੀ ਜਾਣਕਾਰੀ ਲਈ ਸ਼ੁਕਰੀਆ।