(1)
ਮਿਟੀ ਦਾ ਚੁੱਲਾ
ਉਤੇ ਮਿਟੀ ਦੀ ਹਾਂਡੀ
ਰਿੱਝਦਾ ਸਾਗ
(2)
ਥੱਲੇ ਨਾ ਲੱਗੇ
ਬੇਬੇ ਕੜ੍ਹਛੀ ਫੇਰੇ
ਅੱਗ ਡਾਹਿਵੇ
(3)
ਆਲੱਣ ਪਾਵੇ
ਘੋਟ, ਕਰੇ ਮਲਾਈ
ਮੱਖਣੀ ਪਾਈ
(4)
ਮੱਕੀ ਦੀ ਰੋਟੀ
ਥੱਪ, ਲੋਹ ਤੇ ਪਾਈ
ਅੱਜ, ਯਾਦਾਂ ਚ ਛਾਈ
ਜੋਗਿੰਦਰ ਸਿੰਘ "ਥਿੰਦ"
( ਅਸ੍ਰਿਤਸਰ)
ਮਿਟੀ ਦਾ ਚੁੱਲਾ
ਉਤੇ ਮਿਟੀ ਦੀ ਹਾਂਡੀ
ਰਿੱਝਦਾ ਸਾਗ
(2)
ਥੱਲੇ ਨਾ ਲੱਗੇ
ਬੇਬੇ ਕੜ੍ਹਛੀ ਫੇਰੇ
ਅੱਗ ਡਾਹਿਵੇ
(3)
ਆਲੱਣ ਪਾਵੇ
ਘੋਟ, ਕਰੇ ਮਲਾਈ
ਮੱਖਣੀ ਪਾਈ
(4)
ਮੱਕੀ ਦੀ ਰੋਟੀ
ਥੱਪ, ਲੋਹ ਤੇ ਪਾਈ
ਅੱਜ, ਯਾਦਾਂ ਚ ਛਾਈ
ਜੋਗਿੰਦਰ ਸਿੰਘ "ਥਿੰਦ"
( ਅਸ੍ਰਿਤਸਰ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ