(1)
ਮਹਿਕੇ ਫੁੱਲ
ਪੱਤ- ਝੱੜ ਰੁੱਖਾਂ ਤੇ
ਉੱਹਦੀ ਰੱਜ਼ਾ
(2)
ਪਾਰਕ ਵਿੱਚ
ਇਹ ਦੋਵੇਂ ਨੇ ਰੰਗ
ਸੰਗ ਹੀ ਸੰਗ
(3)
ਮਾਲੀ ਕੀ ਕਰੇ
ਫੁਲਾਂ ਦੀ ਗੋਡੀ ਕਰੇ
ਜਾਂ ਪੱਤੇ ਸਾਂਭੇ
(4)
ਹਰ ਹਾਲ 'ਚ
ਲਹੂ ਰੱਗਾਂ 'ਚ ਵੱਗੇ
ਦੁੱਧ ਫੱਟੇ, ਉੱਬਲੇ
ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ)
ਮਹਿਕੇ ਫੁੱਲ
ਪੱਤ- ਝੱੜ ਰੁੱਖਾਂ ਤੇ
ਉੱਹਦੀ ਰੱਜ਼ਾ
(2)
ਪਾਰਕ ਵਿੱਚ
ਇਹ ਦੋਵੇਂ ਨੇ ਰੰਗ
ਸੰਗ ਹੀ ਸੰਗ
(3)
ਮਾਲੀ ਕੀ ਕਰੇ
ਫੁਲਾਂ ਦੀ ਗੋਡੀ ਕਰੇ
ਜਾਂ ਪੱਤੇ ਸਾਂਭੇ
(4)
ਹਰ ਹਾਲ 'ਚ
ਲਹੂ ਰੱਗਾਂ 'ਚ ਵੱਗੇ
ਦੁੱਧ ਫੱਟੇ, ਉੱਬਲੇ
ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ