ਇੱਕ ਸੋਚ ਮੈਨੂੰ ਕਹਿ ਗਈ
ਮੰਜ਼ਲ ਤਾਂ ਪਿਛੇ ਰਹਿ ਗਈ
ਤੁਰੇ ਸੀ, ਇਕ ਆਸ ਲਈ
ਪੱਤਝੜ ਹੀ ਪੱਲੇ ਪੈ ਗੈਈ
ਮਿਟਿਆ ਕਿਸ ਤਰ੍ਹਾਂ ਵਜੂਦ
ਮਿੱਟੀ ਤੱਕ ਹਨੇਰੀ ਲੈ ਗਈ
ਦਰਦਾਂ ਵੰਡਾਵਨ ਵਾਲਿਓ
ਸੀਨੇ 'ਚ ਦਰਦ ਲਹਿ ਗਈ
ਉਠ ਉਲਾਂਘ ਪੁੱਟ ਤਾਂ ਸਹੀ
ਰੋਸ਼ਨੀ ਥੋੜੀ ਦੂਰ ਰਹਿ ਗਈ
'ਥਿੰਦ' ਮੁੱਠੀ 'ਚ ਸੂਰਜ ਰੱਖਦਾ
ਤਾਂ ਹੀ ਵੈਰੀ ਨੂੰ ਭਾਝੜ ਪੈ ਗਈ
ਇੰਜ: ਜੋਗਿੰਦਰ ਸਿੰਘ ਥਿੰਦ
( ਸਿਡਨੀ )
ਮੰਜ਼ਲ ਤਾਂ ਪਿਛੇ ਰਹਿ ਗਈ
ਤੁਰੇ ਸੀ, ਇਕ ਆਸ ਲਈ
ਪੱਤਝੜ ਹੀ ਪੱਲੇ ਪੈ ਗੈਈ
ਮਿਟਿਆ ਕਿਸ ਤਰ੍ਹਾਂ ਵਜੂਦ
ਮਿੱਟੀ ਤੱਕ ਹਨੇਰੀ ਲੈ ਗਈ
ਦਰਦਾਂ ਵੰਡਾਵਨ ਵਾਲਿਓ
ਸੀਨੇ 'ਚ ਦਰਦ ਲਹਿ ਗਈ
ਉਠ ਉਲਾਂਘ ਪੁੱਟ ਤਾਂ ਸਹੀ
ਰੋਸ਼ਨੀ ਥੋੜੀ ਦੂਰ ਰਹਿ ਗਈ
'ਥਿੰਦ' ਮੁੱਠੀ 'ਚ ਸੂਰਜ ਰੱਖਦਾ
ਤਾਂ ਹੀ ਵੈਰੀ ਨੂੰ ਭਾਝੜ ਪੈ ਗਈ
ਇੰਜ: ਜੋਗਿੰਦਰ ਸਿੰਘ ਥਿੰਦ
( ਸਿਡਨੀ )
ਆਸ਼ਾਵਾਦੀ ਸੋਚ ਨੂੰ ਪ੍ਰਗਟਾਉਂਦੀ ਖੂਬਸੂਰਤ ਗਜ਼ਲ |
ReplyDelete