'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

05 October 2013

ਕਿਸੇ ਹੱਥ ਡੋਰ

1.
ਚੜੀ ਪਤੰਗ
ਕਿਸੇ ਹੱਥ ਹੈ ਡੋਰ
ਹਵਾ ਅੱਗੇ ਕੀ ਜੋਰ
ਹੰਕਾਰੀ ਡੁੱਬਾ 
ਕਰਦਾ ਮੇਰੀ ਮੇਰੀ
ਕੀ ਹੈ ਵੁਕਤ ਤੇਰੀ |

2.
ਚਿਹਰੇ ਵੱਖ
ਰੱਬ ਨੇ ਲਿਖੇ ਲੇਖ
ਬਣਾਏ ਆਪੇ ਭੇਖ
ਬੰਦੇ ਦੇ ਕਾਰੇ
ਖੂਨ ਦਾ ਇਕੋ ਰੰਗ
ਫਿਰ ਕਿਉਂ ਏ ਜੰਗ |

ਇੰ:ਜੋਗਿੰਦਰ ਸਿੰਘ  ਥਿੰਦ
(ਸਿਡਨੀ) 


1 comment:

  1. ਜ਼ਿੰਦਗੀ ਦੀ ਸਚਾਈ ਨੂੰ ਸੇਦੋਕਾ ਕਾਵਿ 'ਚ ਬੰਨ ਕੇ ਬਿਆਨ ਕੀਤਾ ਹੈ | ਸੱਚ ਹੀ ਤਾਂ ਕਿਹਾ ਹੈ ਡੋਰ ਤਾਂ ਉਸ ਦਾਤੇ ਦੇ ਹੱਥ 'ਚ ਹੈ ਅਸੀਂ ਤਾਂ ਐਵੇਂ ਭਰਮ 'ਚ ਹੀ ਹੰਕਾਰੀ ਬਣੇ ਫਿਰਦੇ ਹਾਂ |

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ