ਗਜ਼ਲ
ਰਾਹੀਆਂ ਹਥੋਂ ਲੁਟ ਲੁਟਾਕੇ,ਨਹੀਂ ਸੀ ਆਓਣਾ ਚਾਹੀਦਾ
ਭਿਝੇ ਖੜੇ ਦਲੀਜਾਂ ਉਤੇ,ਕੁਝ ਤਾਂ ਸ਼ਰਮਾਓਣਾ ਚਾਹੀਦਾ
ਸਾਬਨ ਸੱਚ ਦਾ ਲੈਕੇ ਸਾਥੀ,ਧੋਣੇ ਧੋਦੇ ਅਗ਼ਲੇ ਪਿਛਲੇ
ਇੰਸਾਨੀ ਜਾਮੇ ਮੌਕਾ ਮਿਲਿਆ,ਕਦੀ ਨਹੀ ਖੋਣਾ ਚਾਹੀਦਾ
ਕਿਨਾ ਕੁ ਚਿਰ ਤਰਲੇ ਲਵੋਗੇ, ਬੁਤਾਂ ਦੇ ਅੱਗੇ ਬੈਹਿ ਕੇ
ਇੰਸਾਨ ਨੂੰ ਅਪਣਾ ਭਗਵਾਨ,ਤਾਂ ਆਪ ਹੀ ਹੋਣਾ ਚਾਹੀਦਾ
ਫੁੱਲਾਂ ਵਾਂਗੂ ਖਿੜ ਖਿੜ, ਬੇਗਰਜ਼ ਮਹਿਕ ਖਲਾਰ ਛੱਡੋ ! ਨੇਕੀ ਕਰੋ ਭੁੱਲ ਜਾਵੋ, ਪਿਆਰ ਮਿਨਾਰ ਉਸਾਰ ਛੱਡੋ ! ਓਏ ਦਰਦਾਂ ਵੰਡਾਉਣ ਵਾਲਿਆ ਇੱਕ ਚੀਸ ਤਾਂ ਕਲੇਜੇ ਰਹਿ ਗਈ | ਆਸਾਂ ਦੀ ਲਾਟ 'ਦਿਲ -ਜਲੀ' ਗਮ ਖਾਰ ਬਣ ਅੰਦਰ ਲਹਿ ਗਈ । 'ਥਿੰਦ' ਆਪਣੀ ਹੀ ਅੱਗ ਸੇਕ ਤੂੰ ਭਾਵੇਂ ਭੁੱਬਲ ਹੀ ਬਾਕੀ ਰਹਿ ਗਈ।thindkamboj1939@gmail.com
Labels
- ਪੰਜਾਬੀ ਗਜ਼ਲ (71)
- ਸੇਦੋਕਾ (29)
- ਉਰਦੂ ਗਜ਼ਲ (22)
- ਹਾਇਕੁ (22)
- ਚੋਕਾ (19)
- ਗੀਤ (17)
- ਸ਼ੇਅਰ (6)
- (ਮਾਂ ਦਿਨ ਪਰ) (5)
- (ਇਕ ਖੁਲੀ ਕਵਿਤਾ) (4)
- ਕਵਿਤਾ (4)
- ਤਾਂਕਾ (4)
- ਅੱਖੀਆਂ (3)
- ਪੰਜਾਬੀ ਲੋਕ ਗੀਤ (3)
- ਅਠਾਸੀ (2)
- ਗਜ਼ਲ (2)
- ਹਾਇਬਨ (2)
- Valentine Day (1)
- ਖੁਲ੍ਹੀ ਕਵਿਤਾ (1)
- ਗੀਤ-(ਵਸੀਅਤ) (1)
- ਚੌਕਾ (1)
- ਦਹਨਾ (1)
- ਦਿਵਾਲ( (1)
- ਮਾਂ (1)
- ਯਾਦ--ਜੰਨਮ ਦਿਨ ਤੇ (1)
- ਲੇਖ (1)
- ਸੋਚ (1)
No comments:
New comments are not allowed.