ਗਜ਼ਲ
ਕੋਈ ਵੀ ਜਾਨਾ ਪਹਿਚਾਨਾ ਘਰ ਨਹੀਂ ਹੈ
ਇਹ ਬਿਲਕੁਲ ਹੀ ਤੇਰਾ ਸ਼ਹਿਰ ਨਹੀਂ ਹੈ
ਹਰ ਕੋੋਈ ਵੇਖਦਾ ੲੈ ਪੱਥਰਾਈ ਨਜ਼ਰ ਨਾਲ
ਤੇਰੇ ਘਰ ਦੀ ਕਿਸੇ ਨੂੰ ਕੋਈ ਖੱਬਰ ਨਹੀਂ ਹੈ
ਕੱਚਾ ਸਿਰਨਾਵਾਂ ਦੇਕੇ ਸ਼ਾਇਦ ਟਾਲ ਦਿਤਾ
ਤੇਰੇ ਸ਼ਹਿਰ ਵਰਗਾ ਕੋਈ ਵੀ ਦਰ ਨਹੀਂ ਹੈ
ਪਹਿਲੇ ਤੋ ਅਾਣੇ ਪੈ ਯਹਾਂ ਫੂਲ ਬਰਸਤੇ ਥੇ
ਅੱਬ ਤੋ ਕੋਈ ਭੀ ਮਿਲਾਤਾ ਨਜ਼ਰ ਨਹੀ ਹੈ
ਪੱਥਰਾਂ ਦੇ ਸ਼ਹਿਰ, ਪੱਥਰ ਹੋ ਕੇ ਰਹਿ ਗੈਏ
ਇਸ ਤੋਂ ਵੱਧ ਹੋਰ ਕੋਈ ਵੀ ਕਹਿਰ ਨਹੀ ਹੈ
ਤੁਮ ਮਿਲੋ ਉਨਕੋ ਤੋ ਯੇਹਿ, ਯਾਦ ਕਰਾ ਦੇਣਾ
ਜਾਨਤੇ ਹੈਂ ਕਿ "ਥਿੰਦ" ਐਸਾ ਬਸ਼ਰ ਨਹੀ ਹੈ
ਇੰਜ: ਜੋਗਿੰੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ