ਸਾਡਾ ਸ਼ਾਹ
ਸ਼ਾਹਿ
ਦਾ ਘਰ
ਸੂਮ ਹੋਣ ਦਾ ਵਰ
ਪੈਸੇ ਬਹੁਤ
ਪਰ ਖਰਚੋਂ ਡਰ
ਝੱਗਾ ਸਿਲਾਆ
ਕਦੀ ਨਹੀਁ ਪਾਇਆ
ਮੋਡੇ ਤੇ ਰੱਖੇ
ਕਦੀ ਨਾ ਧੁਵਾਇਆ
ਘਰ ਦਾ ਗੁੜ
ਏਦਾਂ ਦਿੰਦਾ ਏ ਹੋਕੇ
ਨਾ ਪੈਰੀਂ ਜੁੱਤੀ
ਨਾ ਪੱਗ ਸਿਰ ਬੰਨੀ
ਅਨਪੜ੍ਹ ਜੋ
ਸਰਦਾਰ ਕਹਾਵੇ
ਭੰਬਲ ਭੂਸੇ
ਹਰ ਇੱਕ ਨੂੰ ਪਾਏ
ਉਕਾ ਮੂਰਖ
ਤੜਫੈ ਤੜਫਾਏ
ਓਹਦੇ ਬੇਟੇ
ਓਹਦੇ ਪੈਰੀਂ ਚੱਲੇ
ਓਹਈ ਕਿੱਤਾ
ਗੱਲੀ -ਗੱਲੀ ਦਾ ਹੋਕਾ
ਜਾਣੋ ਓਹਨਾ
ਪਿਓ ਦੀ ਜੁੱਤੀ ਪਾਈ
ਪਿਓ ਗਿਆ ਤਾਂ
ਚਾਦਰ ਫਟੀ ਪਾਈ
ਓਹ ਸ਼ਰੀਕਾ
'ਥਿੰਦ ' ਸ਼ਾਹ ਨੂੰ ਜਾਣੇ
ਨਿਆਣੇ ਭੁੱਖੇ ਭਾਣੇ ।
ਸੂਮ ਹੋਣ ਦਾ ਵਰ
ਪੈਸੇ ਬਹੁਤ
ਪਰ ਖਰਚੋਂ ਡਰ
ਝੱਗਾ ਸਿਲਾਆ
ਕਦੀ ਨਹੀਁ ਪਾਇਆ
ਮੋਡੇ ਤੇ ਰੱਖੇ
ਕਦੀ ਨਾ ਧੁਵਾਇਆ
ਘਰ ਦਾ ਗੁੜ
ਗਲੀ ਗਲੀ ਜਾ ਵੰਡੇ
ਸਸਤਾ
ਲੱਗਾ ਏਦਾਂ ਦਿੰਦਾ ਏ ਹੋਕੇ
ਨਾ ਪੈਰੀਂ ਜੁੱਤੀ
ਨਾ ਪੱਗ ਸਿਰ ਬੰਨੀ
ਅਨਪੜ੍ਹ ਜੋ
ਸਰਦਾਰ ਕਹਾਵੇ
ਭੰਬਲ ਭੂਸੇ
ਹਰ ਇੱਕ ਨੂੰ ਪਾਏ
ਉਕਾ ਮੂਰਖ
ਤੜਫੈ ਤੜਫਾਏ
ਓਹਦੇ ਬੇਟੇ
ਓਹਦੇ ਪੈਰੀਂ ਚੱਲੇ
ਓਹਈ ਕਿੱਤਾ
ਗੱਲੀ -ਗੱਲੀ ਦਾ ਹੋਕਾ
ਜਾਣੋ ਓਹਨਾ
ਪਿਓ ਦੀ ਜੁੱਤੀ ਪਾਈ
ਪਿਓ ਗਿਆ ਤਾਂ
ਚਾਦਰ ਫਟੀ ਪਾਈ
ਓਹ ਸ਼ਰੀਕਾ
'ਥਿੰਦ ' ਸ਼ਾਹ ਨੂੰ ਜਾਣੇ
ਨਿਆਣੇ ਭੁੱਖੇ ਭਾਣੇ ।