ਕੁਜ ਸ਼ੇਹਿਰ
(1)
ਫੁਲਾਂ ਵਾਂਗੂੰ ਖਿੜ ਖਿੜ
ਭੇ-ਗਰਜ਼ ਮਹਿਕ ਖਿਲਾਰ ਛੱਡੋ
ਨੇਕੀ ਕਰੋ ਤੇ ਭੁਲ ਜਾਓ
ਪਿਆਰ ਮਿਨਾਰ ਉਸਾਰ ਛੱਡੋ ।
(2) ਰੁਬਾਈ
ਉਨ ਕੀ ਨਜ਼ਰ ਸੇ ਨਜ਼ਰ
ਮਿਲਾ ਕਰ ਪੀ ਗਿਆ
ਗਮੇਂ ਜ਼ਿੰਦਗੀ ਤੁਮ ਕੋ
ਭੁਲਾ ਕਰ ਪੀ ਗਿਆ
ਇਸ ਵੱਕਤ ਜੋ ਹੂਆ
ਸ਼ੇਖੀ ਤੋ ਨਹੀਂ ਲੇਕਨ
ਅਪਣਾ ਘਰ ਖੁਦ ਹੀ
ਜਲਾ ਕਰ ਪੀ ਗਿਆ
(3)
ਇਸ਼ਕ ਤੈਨੂੰ ਵੀ ਏ ਇਸ਼ਕ ਮੈਨੂੰ ਵੀ ਏ
ਤੈਨੂੰ ਜਫਾ ਨਾਲ ਇਸ਼ਕ ਮੇਨੂੰ ਵਫਾ ਨਾਲ ਇਸ਼ਕ
ਨਾ ਤੂੰ ਛੱਢੇਂ ਇਸ਼ਕ ਨਾ ਮੈਂ ਛੱਡਾਂ ਇਸ਼ਕ
ਤੈਨੂੰ ਨਾਖੁਦਾ ਨਾਲ ਇਸ਼ਕ ਮੈਨੂੰ ਖੁਦਾ ਨਾਲ ਇਸ਼ਕ
ਤੇਰੀ ਮੱਜਬੂਰੀ ਇਸ਼ਕ ਮੇਰਾ ਜ਼ਰੂਰੀ ਇਸ਼ਕ
ਤੇਰੀ ਹਾਹਿ ਇਸ਼ਕ ਮੇਰੀ ਦੁਆ ਇਸ਼ਕ ।
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
(1)
ਫੁਲਾਂ ਵਾਂਗੂੰ ਖਿੜ ਖਿੜ
ਭੇ-ਗਰਜ਼ ਮਹਿਕ ਖਿਲਾਰ ਛੱਡੋ
ਨੇਕੀ ਕਰੋ ਤੇ ਭੁਲ ਜਾਓ
ਪਿਆਰ ਮਿਨਾਰ ਉਸਾਰ ਛੱਡੋ ।
(2) ਰੁਬਾਈ
ਉਨ ਕੀ ਨਜ਼ਰ ਸੇ ਨਜ਼ਰ
ਮਿਲਾ ਕਰ ਪੀ ਗਿਆ
ਗਮੇਂ ਜ਼ਿੰਦਗੀ ਤੁਮ ਕੋ
ਭੁਲਾ ਕਰ ਪੀ ਗਿਆ
ਇਸ ਵੱਕਤ ਜੋ ਹੂਆ
ਸ਼ੇਖੀ ਤੋ ਨਹੀਂ ਲੇਕਨ
ਅਪਣਾ ਘਰ ਖੁਦ ਹੀ
ਜਲਾ ਕਰ ਪੀ ਗਿਆ
(3)
ਇਸ਼ਕ ਤੈਨੂੰ ਵੀ ਏ ਇਸ਼ਕ ਮੈਨੂੰ ਵੀ ਏ
ਤੈਨੂੰ ਜਫਾ ਨਾਲ ਇਸ਼ਕ ਮੇਨੂੰ ਵਫਾ ਨਾਲ ਇਸ਼ਕ
ਨਾ ਤੂੰ ਛੱਢੇਂ ਇਸ਼ਕ ਨਾ ਮੈਂ ਛੱਡਾਂ ਇਸ਼ਕ
ਤੈਨੂੰ ਨਾਖੁਦਾ ਨਾਲ ਇਸ਼ਕ ਮੈਨੂੰ ਖੁਦਾ ਨਾਲ ਇਸ਼ਕ
ਤੇਰੀ ਮੱਜਬੂਰੀ ਇਸ਼ਕ ਮੇਰਾ ਜ਼ਰੂਰੀ ਇਸ਼ਕ
ਤੇਰੀ ਹਾਹਿ ਇਸ਼ਕ ਮੇਰੀ ਦੁਆ ਇਸ਼ਕ ।
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ