(1)
ਕਦੇ ਅੰਬਰੀਂ
ਧਰਤੀ ਕਦੇ ਜਲ
ਨਾ ਟਿਕੇ ਸੋਚ
(2)
ਬੰਦ ਅੱਖੀਆਂ
ਬਿਨ ਕਲਬੂਤੋਂ ਜਾ
ਮੰਡਲੀਂ ਰੱਚੇ
(3)
ਕੋਈ ਨਾ ਜਾਣੇ
ਬੇਅੰਤ ਹੈ ਖੁਦਾਈ
ਥੌਹ ਨਾ ਪਾਈ
ਜੋਗਿੰਦਰ ਸਿੰਘ ਥਿੰਦ
ਕਦੇ ਅੰਬਰੀਂ
ਧਰਤੀ ਕਦੇ ਜਲ
ਨਾ ਟਿਕੇ ਸੋਚ
(2)
ਬੰਦ ਅੱਖੀਆਂ
ਬਿਨ ਕਲਬੂਤੋਂ ਜਾ
ਮੰਡਲੀਂ ਰੱਚੇ
(3)
ਕੋਈ ਨਾ ਜਾਣੇ
ਬੇਅੰਤ ਹੈ ਖੁਦਾਈ
ਥੌਹ ਨਾ ਪਾਈ
ਜੋਗਿੰਦਰ ਸਿੰਘ ਥਿੰਦ
ਜ਼ਿੰਦਗੀ ਦੀ ਅੰਤਿਮ ਸਚਾਈ ਜਿਸ ਨੂੰ ਅਸੀਂ ਸਦਾ ਭੁਲਾਈ ਫਿਰਦੇ , ਮਨ ਨੂੰ ਭੇਲੇਖੇ 'ਚ ਰੱਖ ਕੇ ਹਰ ਦਿਨ ਗੁਜ਼ਾਰ ਦਿੰਦੇ ਹਾਂ-ਇਹਨਾਂ ਹਾਇਕੁਆਂ 'ਚ ਉਜਾਗਰ ਕੀਤੀ ਗਈ ਹੈ।
ReplyDeleteਬੰਦ ਅੱਖੀਆਂ
ਬਿਨ ਕਲਬੂਤੋਂ ਜਾ
ਮੰਡਲੀਂ ਰੱਚੇ
ਜ਼ਿੰਦਗੀ ਤੋਂ ਅਗਾਂ ਦੀ ਗੱਲ ਕਰਦਾ ਹਾਇਕੁ ।