'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

20 June 2013

ਸੋਚਾਂ ਦੀ ਭੀੜ

1
                                                                                     ਅੜੇ ਅੱਖਰ
ਲਿਖ ਕੁਝ ਨਾ ਹੋਵੇ
ਲੇਖ ਨੇ ਖਾਲੀ

2

ਬੂਹੇ 'ਤੇ ਝੌਲਾ
ਠੋਡੀ ਉਗੂ਼ਠੇ ਉਤੇ

ਸੋਚਾਂ ਦੀ ਭੀੜ

3

 ਚੱਲਦੀ ਹਵਾ
ਨਿਰਮੋਹੀ ਬੂਹਾ ਢੋ
ਲੰਬੂ ਲਾਇਆ


ਜੋਗਿੰਦਰ ਸਿੰਘ  ਥਿੰਦ
  (ਸਿਡਨੀ)

1 comment:

  1. ਥਿੰਦ ਅੰਕਲ ਦੀ ਹਰ ਲਿਖਤ ਬਹੁਤ ਹੀ ਡੂੰਘੀ ਸੋਚ ਦੀ ਉਪਜ ਹੁੰਦੀ ਹੈ ਜੋ ਹਰ ਪੜ੍ਹਨ ਵਾਲੇ ਨੂੰ ਪ੍ਰਭਾਵਿਤ ਕਰਦੀ ਹੈ ।
    ਬੂਹੇ 'ਤੇ ਝੌਲਾ
    ਅੰਗੂਠੇ ਉੱਤੇ ਠੋਡੀ
    ਸੋਚਾਂ ਦੀ ਭੀੜ ।
    ਬਹੁਤ ਕੁਝ ਕਹਿ ਦਿੱਤਾ .....ਇੱਕਲਤਾ 'ਚ ਬੈਠੇ ਨੂੰ ਕਿਸੇ ਦੀ ਉਡੀਕ ਹੈ । ਜਦੋਂ ਨਜ਼ਰਾਂ ਬਰੂਹਾਂ 'ਤੇ ਅਟਕੀਆਂ ਹੋਣ ਤਾਂ ਝੌਲਾ ਪੈਣਾ ਸਵਾਭਿਕ ਹੈ । ਇਸ ਦਾ ਅਨੁਭਵ ਓਸੇ ਨੂੰ ਹੁੰਦਾ ਹੈ ਜੋ ਬੇਸਬਰੀ ਨਾਲ ਆਪਣੇ ਵਿਛੜਿਆਂ ਨੂੰ ਉਡੀਕਦਾ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ