1.
ਵਿੱਚ ਵਿਹੜੇ
ਇੱਕ ਬੂਟਾ ਲਾਇਆ
ਖਾਦ-ਪਾਣੀ ਪਾਇਆ
ਲੱਗਿਆ ਬੂਰ
ਤਨ -ਮਨ ਸੜਿਆ
ਕਹਿਰ ਹੈ ਵਰ੍ਹਿਆ ।
2.
ਇੱਕ ਪਟੋਲਾ
ਗੁੱਡੀ ਸਿਰ ਪਾਇਆ
ਤੇ ਲਾਡ ਲਡਾਇਆ
ਕਿੱਥੇ ਗੁੱਡੀਆਂ
ਬਚਪਨ ਗੁਆਚਾ
ਖਾਧੇ ਦੋਵੇਂ ਜਵਾਨੀ ।
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
ਵਿੱਚ ਵਿਹੜੇ
ਇੱਕ ਬੂਟਾ ਲਾਇਆ
ਖਾਦ-ਪਾਣੀ ਪਾਇਆ
ਲੱਗਿਆ ਬੂਰ
ਤਨ -ਮਨ ਸੜਿਆ
ਕਹਿਰ ਹੈ ਵਰ੍ਹਿਆ ।
2.
ਇੱਕ ਪਟੋਲਾ
ਗੁੱਡੀ ਸਿਰ ਪਾਇਆ
ਤੇ ਲਾਡ ਲਡਾਇਆ
ਕਿੱਥੇ ਗੁੱਡੀਆਂ
ਬਚਪਨ ਗੁਆਚਾ
ਖਾਧੇ ਦੋਵੇਂ ਜਵਾਨੀ ।
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
ਡੂੰਘੇ ਦਰਦ ਨੂੰ ਪ੍ਰਗਟਾਉਂਦਾ ਹੈ ਪਹਿਲਾ ਸੇਦੋਕਾ। ਦਰਦ ਅੱਖਰ ਬਣ ਕੇ ਇਸ ਪੰਨੇ ਤੇ ਆ ਬੈਠਾ ਹੈ।
ReplyDeleteਦੂਜਾ ਸੇਦੋਕਾ ਬਚਪਨ ਤੇ ਜੁਆਨੀ ਦੀ ਕਹਾਣੀ ਨੂੰ ਦਰਸਾਉਂਦਾ ਹੈ- ਸਹੀ ਕਿਹਾ ਹੈ-ਵਕਤ ਨਾਲ਼ ਗੁੱਡੀਆਂ-ਪਟੋਲੇ ਗੁਆਚੇ ਬਚਪਨ ਨਾਲ਼ ਹੀ ਕਿਧਰੇ ਗੁਆਚ ਜਾਂਦੇ ਹਨ।