(1)
ਪੰਜ ਤੱਤ ਦਾ
ਹੰਡਿਆ,ਨਦੀ ਕੰਡੇ
ਮਸਾਂ,ਝਲੇ ਥਪੇੜੇ
ਮੰਗੇ ਨਾ ਮਿਲੇ
ਭੁਗਤੇ,ਜਿਨੀ ਲਿਖੀ
ਮਿਟੀ ਚਿ ਮਿਟੀ ਮਿਲੀ
(2)
ਲੇਖ ਮੱਥੇ ਦੇ
ਕੌਣ ਬੁਝੇ ਤੇ ਦੱਸੇ
ਪਿਛਲੇ ਜਾਂ ਅੱਗਲੇ
ਮਨ ਜੇ ਖੁਸ਼
ਤਾਂ ਭਾਗ ਹਨ ਚੰਗੇ
ਨਹੀਂ ਤਾਂ ਮੰਦੇ-ਮੰਦੇ
ਇੰਜ: ਜੋਗਿੰਦਰ ਸਿੰਘ ਥਿੰਦ
(ਸਿੰਡਨੀ)
ਪੰਜ ਤੱਤ ਦਾ
ਹੰਡਿਆ,ਨਦੀ ਕੰਡੇ
ਮਸਾਂ,ਝਲੇ ਥਪੇੜੇ
ਮੰਗੇ ਨਾ ਮਿਲੇ
ਭੁਗਤੇ,ਜਿਨੀ ਲਿਖੀ
ਮਿਟੀ ਚਿ ਮਿਟੀ ਮਿਲੀ
(2)
ਲੇਖ ਮੱਥੇ ਦੇ
ਕੌਣ ਬੁਝੇ ਤੇ ਦੱਸੇ
ਪਿਛਲੇ ਜਾਂ ਅੱਗਲੇ
ਮਨ ਜੇ ਖੁਸ਼
ਤਾਂ ਭਾਗ ਹਨ ਚੰਗੇ
ਨਹੀਂ ਤਾਂ ਮੰਦੇ-ਮੰਦੇ
ਇੰਜ: ਜੋਗਿੰਦਰ ਸਿੰਘ ਥਿੰਦ
(ਸਿੰਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ