ਗਜਲ 23/5
ਟੁਟ ਗਿਆ ਹੈ ਸਾਡਾ ਦਿਲ ਇਹਦਾ ਇਲਾਜ ਕਿਵੇਂ ਕਰੀਏ
ਕੈਈਆਂ ਨੂੰ ਪੁਛਿ ਵੇਖਿਿਆ ਓਹਦਾ ਟਾਲਣਾ ਕਿਵੇਂ ਜਰੀਆ
ਮੱਤਲਬ ਲਈ ਕਈ ਆ ਆ ਚਾਪਲੋਸੀ ਬੜੇ ਹੀ ਨੇ ਕਰਦੇ
ਆਜਾ ਸਜਣਾ ਤੂੰ ਹੀ ਦੇ ਦਿਲਸ਼ਾ ਜਿਤੀ ਬਾਜੀ ਕਿਓਂ ਹਰੀੲੈ
ਮੈਂ ਤਾਂ ਸਾਰਾ ਜੱਗ ਢੂੰਡਿਆ ਕੋੋਈ ਨਾ ਮਿਲਿਆ ਹੱਮਦਰਦੀ
ਕੋਈ ਤਾਂ ਮਹਾਂ ਪੁਰਛ ਮਿਲ ਜਾਏ ਜਿਹਦਾ ਹੱਬ ਫੱੜ ਤਰੀਏ
ਕੋਈ ਤਾਂ ਸੱਜਣ ਦਸੇ ਸਾਨੂੰ ਆਕੇ ਹੁਣ ਕਿਹਦੇ ਲੜ ਲੱਗੀਏ
ਮਹਾਂਤਮਾਂ ਮਿਲੇ ਕੋਈ ਜਿਹਿਦੇ ਲੱੜ ਲੱਗ ਕਿਸਮੱਤ ਘ੍ੜੀਏ
ਅਸੀ ਹਮੇਸ਼ਾਂ ਪ੍ਰਮਾਤਮਾਂ ਦਾ ਨਾਂ ਹੀ ਜੱਪਦੇ ੳੌੁਮਰ ਬਿਤਾਈ
ਪੱਤਾ ਨਹੀਂ ਲੱਗਦਾ ਕਿਨੇੇ੍ ਮਾੜਾ ਕੀਤਾ ਕਿਹਦੇ ਮੱਥੇ ਜੜੀਏ
ਪ੍ਰਭੂ ਮੇਰਾ ਜੇ ਦਿਆਲ ਹੋਵੇ ਤਾਂ ਆਪੇ ਹੀ ਮੇਰੇ ਹੱਥ ਪਕੜੇ ਗਾ
"ਥਿੰਦ"ਹਿਮਤ ਕਰਕੇ ਲੜ ਲੱਗ ਉਸ ਦਾ ਆਪੇ ਹੱਥ ਫੜੀਏ
ਜੋਗਿੰਦਰ ਸਿੰਘ "ਥਿੰਦ"
ਅ੍ੱਮ੍ਰਿਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ