ਗਜਲ 13/5
ਤੇੇੈਨੁੂੰ ਪਹਚਾਨ ਸਾਢੀ ਭੁਲ ਗਈ, ਬੱਚਪਨ ਦੀਆਂ ਖੇਢਾਂ ਭੁਲੀਆਂ
ਯਾਦ ਨਾਂ ਆਈ ਕਦੀ ਭੁਲ ਕੇ ਵੀ ਚਿਰੀਂ ਵੇਖ ਅਖ਼ਾਂ ਸੀ ਡੂਲਆਂ
ਬੇਰੀਆਂ ਦੇ ਪੱਕੇ ਬੇਰ ਅਕੱਠੇ ਰੱਲ ਮਿਲਕੇ ਸਵਾਦਾਂ ਨਾਲ ਖਾਂਦੇ
ਸ਼ਾਇਦ ਤੈੈਨੂੰ ਯਾਂਦ ਹੋਵੇ ਕਿ ਨਾਂ ਜਾਂ ਹੂਣ ਤੱਕ ਸੱਭੇ ਨੇ ਰੂਲਆਂ
ਲੋਕਾਂ ਨੂੰ ਵੇਖ ਵੋਖ ਮਨ ਵਿਚ ਕਦੀ ਤਾਂ ਪੱਛਤਾਇਆ ਹੋਵੇਂ ਗਾ
ਬਹੂਤ ਸੱਮਝਾਇਆ ਪੱਰ ਤੂੰ ਤਾਂ ਖੇਢਦਾ ਰਿਹਾ ਹਮੇਸ਼ਾ ਗੂਲਆਂ
ਬਹੁਤ ਹੋ ਗਿਆ ਹੁਣ ਤਾਂ ਡਰ ਰੱਬ ਤੋਂ ਫਿਰ ਪੱਛਤਾੲੋਂਗਾ ਬਹੁਤ
ਕਦੀ ਸੱਜਨ ਸੀ ਸਾਢੇ ਪਰ ਸੱਭੇ ਯਾਦਾਂ ਨੂੰ ਲੱਗੀਆਂ ਊੂਲੀਆ
ਆ ਜਾਊ ਫਿਰ ਤੂੰ ਭੂਲ ਭਲਾਕੇ ਸਾਰੇ ਗੂਸੇ ਗਿਲੇ ਮਿਲਕੇ ਬੈਂਠੇਂ
"ਥਿੰਦ"ਸਾਂਝਾਂ ਮਿਤਰਾਂ ਦੀਆਂ ਹੂੰਦੀਆਂ ਨੂੰ ਬਹੁਤ ਬੇ ਮੁਲੀਆਂ
"ਥਿੰਦ" ਜੋਗਿੰਦਰ ਸਿੰਘ
ਅੰਮਤ੍ਰਿਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ