ਗਜਲ 14/5
ਡੌਲਿਆਂ ਚਿ ਜਾਣ ਨਾਂ ਰਹੀ ਫ੍ੜਕਨਾ ਕਦੌ ਦਾ ਬੰਦ ਹੋਇਆ
ਵੇਖ ਵੇਖ ਹੁਣ ਇਹਨਾ ਨੁੰ ਝੂਰਦੇ ਸੱਭ ਕੁਝ ਤਾਂ ਹੰਡ ਹੌਇਆ
ਅਚੰਚੇਤ ਇਹ ਵਾਪਰੀ ਮਨ ਹੋਇਆ ਬਹੁਤ ਹੀ ਪਰੇਸ਼ਾਨ
ਮਾਣ ਬਹੁਤ ਸੀ ਅਪਣੇ ਆਪ ਤੇ ਪਰ ਕੀ ਰੰਗ ਹੋਇਆ
ਜੱਦ ਕੋਈ ਮਿਲਦਾ ਹੈਰਾਣ ਹੋਕੇ ਪੁਛਦਾ ਕੀ ਵਾਪਰਿਆ
ਚੰਗੇ ਸੀ ਹੱਸਦੇ ਖੇਡਦੇ ਕਿਸੇ ਨਾਲ ਨਹੀ ਜੰਗ ਹੋਇਆ
ਭੂਲ ਭਲੇਖੇ ਪਾਪ ਬਹੂਤ ਕੀਤੇ ਹੋਣ ਗੇ ਮੇਰੇ ਪਰਮਾਤਾ
ਹੂਣ ਤਾਂ ਬਖਸ਼ ਦੇ ਮੈਠੂੰ ਜੋ ਹੋਇਆ ਮੇਰੇ ਸੰਗ ਹੋਇਆ
ਹੱਬ ਜੋਂੜ ਬੇਨਤੀ ਹੈੈ ਤੇਰੇ ਅਗ਼ੇ ਸੱਭ ਨੂੰ ਬੱਖਸ਼ ਦੇ ਦਾਤਾ
"ਥਿੰਦ"ਕਰ ਕਰ ਪਾਪ ਊਹ ਤਾਂ ਉਕਾ ਹੀ ਨੰਗ ਹੋਇਆ
"ਥਿੰਦ" ਜੋਗਿੰਦਰ ਸਿੰਘ 1
ਅੰਮ੍ਰਤਸਰ 1
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ