'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

11 November 2019

ਮਹਿਕਾਂ ਨੂੰ ਸੁੰਘ ਸੁੰਘ ਇੰਸਾਨ ਹੁਣ ਤੱਕ ਚੱਲਦਾ ਰਿਹਾ ਏ
ਜੱਦ ਬੇਵੱਸ ਹੁੰਦਾ ਏ ਤਾਂ ਅਪਣੇ ਹੱਥ ਹੀ ਮੱਲਦਾ ਰਿਹਾ ਏ

ਪਾਪਾਂ ਦੀ ਪੰਡ ਚੁਕ ਕੇ ਭਾਰੀ ਕਿਵੇਂ ਚਲੇਗਾ ਦਸ ਬੰਦਿਆ
ਉਹਦੀ ਬਾਂਹ ਕੌਣ ਫੜੂ ਜਿਹੜਾ ਸੱਭ ਨੂੰ ਛੱਲਦਾ ਰਿਹਾ ਏ